Sarabha movie trailer released, the movie depicts the sacrifice of Shahid Kartal Singh “ਸਰਾਭਾ” ਕਰਤਾਰ ਸਿੰ ਘ ਸਰਾਭਾ ਦੀ ਅਣਕਹੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ | Pollywood
ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਰ ਿਲੀਜ਼ ਹੋ ਰਹੀਆਂ ਹਨ । ਇਸੇ ਲੜੀ ਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾ ਦਤ ਨੂੰ ਦਰਸਾਉਂਦੀ ਫ਼ਿਲਮ’ ਦਾ ਟ੍ਰੇਲਰ ਰਿਲੀਜ਼ ਹ ੋ ਚੁੱਕਿਆ ਹੈ ।
ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਰ ਿਲੀਜ਼ ਹੋ ਰਹੀਆਂ ਹਨ । ਇਸੇ ਲੜੀ ਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾ ਦਤ ਨੂੰ ਦਰਸਾਉਂਦੀ ਫ਼ਿਲਮ’ (Saraba)ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਕਈ ਵ ੱਡੇ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ । ਮੁੱਖ ਕਿਰਦਾਰਾਂ ‘ਚ ਜਪਤੇਜ ਸਿੰਘ, ਮੁਕੁਲ ਦੇਵ, ਮਲਕੀਤ ਰ ੌਣੀ, ਜੋਬਨਪ੍ਰੀਤ ਸ ਿੰਘ, ਜਸਪਿੰਦਰ ਚੀਮਾ, ਕਵੀ ਰਾਜ਼ ਮਹਾਬ ੀਰ ਭੁੱਲਰ ਸਣੇ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ ।
ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਐਲਬਮ ‘ਮਾਣਮੱਤੀ’ ਚੋਂ ਨਿਰਮਲ ਰਿਸ਼ੀ ਦ ੇਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਖ਼ਾਸ ਗੱਲ ਇਹ ਹੈ ਕਿ ਫ਼ਿਲਮ ‘ਚ ਗਾਇਕ ਜਸਬੀਰ ਜੱਸੀ ਵੀ ਅਦ Log in to add translationLog in to add translationLog in to add translation ਸ਼ਰਮਾ、ਵਿਪਾਸ਼ਾ ਕਸ਼ਯਪ、ਸਰਬਜੀਤ ਹੁੰਦਲ , , ੀ ਰ ਾਜ਼ ਦੇ ਵੱਲੋਂ ।
ਫ਼ਿਲਮ ਦੇਸ਼ ਦੀ ਆਜ਼ਾਦੀ ਦੇ ਲਈ ਕੀਤੇ ਸੰਘਰਸ਼ ਦੀ ਕਹਾਨ ੀ ਨੂੰ ਬਿਆਨ ਕਰੇਗੀ ਕਿ ਕਿਸ ਤਰ੍ਹਾਂ ਆਜ਼ਾਦੀ ਦੇ ਪਰਵਾਨੇ ਕਰਤਾਰ ਸਿੰਘ ਸਰਾਭਾ ਨੇ ਛੋਟੀ ਜਿਹੀ ਉਮਰ ‘ਚ ਆਜ਼ਾਦੀ ਦੀ ਅ ਲਖ ਜਗਾਈ ਸੀ ਅਤੇ ਆਜ਼ਾਦੀ ਦੇ ਸੰਘਰਸ਼ ‘ਚ ਵੱਡਾ ਯੋਗਦਾਨ ਪ ਾਇਆ ਸੀ ।
ਦਰਸ਼ਕਾਂ ਨੂੰ ਪਸੰਦ ਆ ਰਿਹਾ ਟ੍ਰੇਲਰ
ਫ਼ਿਲਮ ‘ਸਰਾਭਾ’ ਦਾ ਟ੍ਰੇਲਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਤੇ ਆਮ ਲੋਕਾਂ ‘ਚ ਆਜ਼ਾਦੀ ਦੀ ਅਲਖ ਜਗਾਉਣ ਵਾਲੇ ਕਰਤਾ ਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਹਰ ਕੋਈ ਨਮਨ ਕਰ ਰਿਹਾ ਹੈ ।